♫musicjinni

Russia Ukraine war: ਜਾਣੋ ਕਿਹੜੇ ਮੁਲਕ ਕੋਲ ਕਿੰਨੇ nuclear weapons ਹਨ, ਭਾਰਤ ਕਿੱਥੇ ਖੜ੍ਹਾ ਹੈ | 𝐁𝐁𝐂 𝐏𝐔𝐍𝐉𝐀𝐁𝐈

video thumbnail
#RussiaUkraineWar #Putin #NuclearArsenal
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਪੂਰੀ ਦੁਨੀਆਂ ਦੇਖ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ "ਸਪੈਸ਼ਲ ਅਲਰਟ" 'ਤੇ ਰਹਿਣ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਵੀ ਸ਼ਾਮਲ ਹਨ। ਪੁਤਿਨ ਨੇ ਆਪਣੇ ਅਫਸਰਾਂ ਨੂੰ ਕਿਹਾ ਹੈ ਕਿ ਪੱਛਮੀ ਦੇਸ਼ਾਂ ਦੇ ਤਿੱਖੇ ਬਿਆਨਾਂ ਕਾਰਨ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ।

ਉਂਝ, ਉਨ੍ਹਾਂ ਦੇ ਇਸ ਐਲਾਨ ਦਾ ਮਤਲਬ ਇਹ ਨਹੀਂ ਹੈ ਕਿ ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ। ਪਰ ਉਨ੍ਹਾਂ ਦੇ ਇਸ ਐਲਾਨ ਨੇ ਦੁਨੀਆ 'ਚ ਪ੍ਰਮਾਣੂ ਹਥਿਆਰਾਂ ਬਾਰੇ ਚਰਚਾ ਛੇੜ ਦਿੱਤੀ ਹੈ।

ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕੀ ਹੁੰਦੇ ਨੇ ਪ੍ਰਮਾਣੂ ਹਥਿਆਰ? ਇਨ੍ਹਾਂ ਹਥਿਆਰਾਂ ਦੀ ਵਰਤੋਂ ਕਦੋਂ ਕਦੋਂ ਹੋਈ, ਕਿਹੜੇ ਮੁਲਕਾਂ ਕੋਲ ਪ੍ਰਮਾਣੂ ਹਥਿਆਰ ਹਨ। ਇੱਕ ਗੱਲ ਹੋਰ ਭਾਰਤ ਨਾਲੋਂ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਜਿਆਦਾ ਹਨ।
Shoot- Sadaf Khan
Edit- Rajan Papneja
Video- Dalip Singh

-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
https://bbc.in/3ray5jC
https://bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi
𝐅𝐀𝐂𝐄𝐁𝐎𝐎𝐊: https://www.facebook.com/BBCnewsPunjabi
𝐈𝐍𝐒𝐓𝐀𝐆𝐑𝐀𝐌: https://www.instagram.com/bbcnewspunjabi
𝐓𝐖𝐈𝐓𝐓𝐄𝐑: https://www.twitter.com/bbcnewspunjabi

Ukraine Russia war : NATO ਦੇ ਜਹਾਜ਼ ਅੰਦਰ ਕੀ ਹੁੰਦਾ ਹੈ | 𝐁𝐁𝐂 𝐏𝐔𝐍𝐉𝐀𝐁𝐈

Ukraine Russia war: Missile attack ਦਾ video car 'ਚ record ਹੋਇਆ | 𝐁𝐁𝐂 𝐏𝐔𝐍𝐉𝐀𝐁𝐈

Russia Ukraine war: ਜਾਣੋ ਕਿਹੜੇ ਮੁਲਕ ਕੋਲ ਕਿੰਨੇ nuclear weapons ਹਨ, ਭਾਰਤ ਕਿੱਥੇ ਖੜ੍ਹਾ ਹੈ | 𝐁𝐁𝐂 𝐏𝐔𝐍𝐉𝐀𝐁𝐈

Ukraine Russia war : ਗੋਲੀ ਦਾ ਸ਼ਿਕਾਰ ਹੋਏ Punjabi ਦੀ Indian Embassy ਨੂੰ ਗੁਹਾਰ | 𝐁𝐁𝐂 𝐏𝐔𝐍𝐉𝐀𝐁𝐈

Ukraine Russia war: ਭੜਕੀ ਭੀੜ Russian car ਘੇਰਨ ਦੀ ਕੋਸ਼ਿਸ ਕੀਤੀ | 𝐁𝐁𝐂 𝐏𝐔𝐍𝐉𝐀𝐁𝐈

Ukraine Russia war: Moscow 'ਚ ਪ੍ਰਦਰਸ਼ਨ ਕਰਨ ਆਏ ਲੋਕ ਗ੍ਰਿਫ਼ਤਾਰ | 𝐁𝐁𝐂 𝐏𝐔𝐍𝐉𝐀𝐁𝐈

Ukraine Russia war: Bunker 'ਚ ਲੁਕੀ ਔਰਤ ਕਹਿੰਦੀ ਨਾ ਮੈਂ ਮੁਲਕ ਛੱਡਾਂਗੀ ਨਾ ਮੇਰੇੇ ਬੱਚੇ | 𝐁𝐁𝐂 𝐏𝐔𝐍𝐉𝐀𝐁𝐈

Ukraine-Russia War: ਮਾਰੇ ਗਏ ਫੌਜੀਆਂ ਦੀਆਂ ਪਰਤੀਆਂ ਲਾਸ਼ਾਂ ਅਤੇ ਨਮ ਅੱਖਾਂ ਨਾਮ ਮਿਲੀ ਆਖ਼ਰੀ ਵਿਦਾਈ | 𝐁𝐁𝐂 𝐏𝐔𝐍𝐉𝐀𝐁𝐈

Ukraine - Russia Crisis: ਯੂਕਰੇਨ ਵਿੱਚ ਹਾਲਾਤ ਵਿਗੜੇ, ਭਾਰਤ ਸਰਕਾਰ ਦੀ ਭਾਰਤੀਆਂ ਨੂੰ ਕੀਵ ਛੱਡਣ ਦੀ ਹਦਾਇਤ

Ukraine Russia war: ਚੰਡੀਗੜ੍ਹ ਦਾ ਅਕੁਲ ਮਹਿਤਾ ਯੂਕਰੇਨ ਤੋਂ ਪਰਤਿਆ, 'ਸਿਰਫ਼ ਇੱਕ ਵੇਲੇ ਰੋਟੀ ਖਾਂਦੇ ਸੀ'| 𝐁𝐁𝐂

Crimean Bridge Explosion: Russia ਨੂੰ Crimea ਨਾਲ ਜੋੜਨ ਵਾਲੇ Kerch Bridge ’ਚ ਲੱਗੀ ਅੱਗ| 𝐁𝐁𝐂 𝐏𝐔𝐍𝐉𝐀𝐁𝐈

ਯੂਕਰੇਨ ਵਿੱਚ ਬੰਕਰਾਂ ’ਚ ਫਸੇ ਭਾਰਤੀ: ਸਾਡਾ ਖਾਣਾ ਖ਼ਤਮ ਹੋ ਰਿਹਾ ਹੈ, ਸਰਕਾਰ ਸਾਨੂੰ ਬਚਾਏ | 𝐁𝐁𝐂 𝐏𝐔𝐍𝐉𝐀𝐁𝐈

Vladimir Putin ਜਾਸੂਸ ਤੋਂ Russia ਦੇ ਤਾਕਤਵਰ ਆਗੂ ਇੰਝ ਬਣੇ | 𝐁𝐁𝐂 𝐏𝐔𝐍𝐉𝐀𝐁𝐈

Russia ਦੇ ਫੌਜੀ ਪਤਨੀਆਂ ਦੇ ਇਸਤੇਮਾਲ ਲਈ ਆਪਣੇ ਸ਼ੁਕਰਾਣੂ ਲੈਬਾਂ ਵਿੱਚ ਫ੍ਰੀਜ਼ ਕਰਵਾ ਰਹੇ | 𝐁𝐁𝐂 𝐏𝐔𝐍𝐉𝐀𝐁𝐈

Atiq Ahmed Murder: ਅਤੀਕ ਤੇ ਉਸ ਦੇ ਭਰਾ ਅਸ਼ਰਫ ’ਤੇ ਹਮਲਾ ਕਿਵੇਂ ਹੋਇਆ| 𝐁𝐁𝐂 𝐏𝐔𝐍𝐉𝐀𝐁𝐈

Ayman al-Zawahiri : Al Qaeda ਆਗੂ ਨੂੰ America ਨੇ ਮਾਰ ਸੁੱਟਿਆ | 𝐁𝐁𝐂 𝐏𝐔𝐍𝐉𝐀𝐁𝐈

Balwinder Singh Laddi, ਜਿਨ੍ਹਾਂ ਨੇ ਇੱਕ ਮਹੀਨੇ ਵਿੱਚ 4 ਵਾਰ ਭਾਜਪਾ ਤੇ ਕਾਂਗਰਸ ਵਿੱਚ ਕੀਤਾ ਆਉਣ-ਜਾਣ|𝐁𝐁𝐂 𝐏𝐔𝐍𝐉𝐀𝐁𝐈

Disclaimer DMCA